Home / ਨਵੇਂ ਜੁਗਾੜ / ਟਵਾਇਲਟ ਦੇ ਪਾਣੀ ਨੂੰ 78 ਕਰੋੜ ਵਿਚ ਵੇਚ ਕੇ ਇਹ ਵਿਅਕਤੀ ਹੋਇਆ ਮਾਲੋ-ਮਾਲ

ਟਵਾਇਲਟ ਦੇ ਪਾਣੀ ਨੂੰ 78 ਕਰੋੜ ਵਿਚ ਵੇਚ ਕੇ ਇਹ ਵਿਅਕਤੀ ਹੋਇਆ ਮਾਲੋ-ਮਾਲ

ਇਸ ਦੁਨੀਆਂ ਵਿਚ ਕਈ ਅਜਿਹੀਆਂ ਚੀਜਾਂ ਹਨ ਜਿੰਨਾਂ ਦੇ ਬਾਰੇ ਸੁਣ ਕੇ ਦਿਮਾਗ ਚੱਕਰਾਂ ਵਿਚ ਪੈ ਜਾਂਦਾ ਹੈ |ਤੁਸੀਂ ਕਈ ਗੱਲਾਂ ਸੁਣੀਆਂ ਹੋਣਗੀਆਂ, ਜਿੰਨਾਂ ਨੂੰ ਸੁਣ ਕੇ ਹੈਰਾਨੀ ਜਰੂਰ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਘਟਨਾ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਬਾਰੇ ਸੁਣ ਕੇ ਤੁਸੀਂ ਸ਼ਾਇਦ ਹੀ ਪਹਿਲੀ ਵਾਰ ਵਿਚ ਯਕੀਨ ਕਰ ਪਾਓ |ਜੇਕਰ ਅਸੀਂ ਤੁਹਾਨੂੰ ਕਹੀਏ ਕਿ ਤੁਸੀਂ Toilet ਦਾ ਪਾਣੀ ਵੇਚ ਕੇ ਕਰੋੜਪਤੀ ਬਣਾ ਸਕਦੇ ਹੋ ਤਾਂ ਤੁਸੀਂ ਇਹੀ ਕਹੋਂਗੇ ਕਿ ਦਿਮਾਗ ਖਰਾਬ ਤਾਂ ਨਹੀ ਹੋ ਗਿਆ |ਭਲਾ ਕੋਈ Toilet ਦਾ ਪਾਣੀ ਕਿਉਂ ਖਰੀਦੇਗਾ |ਇਸ ਨਾਲ ਉਸਨੂੰ ਕੀ ਫਾਇਦਾ ਹੋਵੇਗਾ ਪਰ ਇਹ ਸੱਚ ਹੈ ਕਿ ਇੱਕ ਵਿਅਕਤੀ Toilet ਦੇ ਪਾਣੀ ਨੂੰ ਵੇਚ ਕੇ ਕਰੋੜਪਤੀ ਬਣ ਗਿਆ ਹੈ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ ਕਹਾਣੀ ਦੀ ਤਰਾਂ ਲੱਗਣ ਵਾਲੀ ਇਹ ਘਟਨਾ ਕਿਸੇ ਹੋਰ ਜਗ੍ਹਾ ਦੀ ਨਹੀਂ ਬਲਕਿ ਮਹਾਂਰਾਸ਼ਟਰ ਦੇ ਨਾਗਪੁਰ ਦੀ ਹੀ ਹੈ |ਇੱਥੋਂ ਦੀ ਇੱਕ ਸਰਕਾਰੀ ਏਜੰਸੀ ਨੇ toilet ਦੇ ਪਾਣੀ ਨੂੰ 78 ਕਰੋੜ ਰੁਪਏ ਵਿਚ ਵੇਚਿਆ ਹੈ |ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ 78 ਕਰੋੜ ਰੁਪਏ ਵਿਚ toilet ਦਾ ਪਾਣੀ ਵਿਕਿਆ ਹੈ |ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਉਸ toilet ਦੇ ਪਾਣੀ ਨਾਲ ਨਾਗਪੁਰ ਸ਼ਹਿਰ ਵਿਚ 50 ਅਜਿਹੀਆਂ ਬੱਸਾਂ ਚਲਦੀਆਂ ਹਨ |ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਦੱਸਿਆ ਕਿ ਨਾਗਪੁਰ ਵਿਚ ਤੇਲ ਨੂੰ ਲੈ ਕੇ ਕਈ ਪ੍ਰਯੋਗ ਕੀਤੇ ਜਾ ਰਹੇ ਹਨ |

ਗੜਕਰੀ ਨੇ ਕਿਹਾ ਕਿ ਇਹਨਾਂ ਵਿਚੋਂ ਇੱਕ toilet ਦੇ ਪਾਣੀ ਨਾਲ ਬਾਇਓ ਸੀਐਨਜੀ ਨੀਕਕਲਰ ਉਸ ਨਾਲ ਬਸ ਚਲਾਉਣ ਦੀ ਯੋਜਨਾ ਹੈ |ਹੁਣ ਨਾਗਪੁਰ ਵਿਚ ਅਜਿਹੀਆਂ 50 ਬੱਸਾਂ ਚੱਲ ਰਹੀਆਂ ਹਨ, ਜਿੰਨਾਂ ਵਿਚ ਤੇਲ ਦੀ ਬਜਾਏ toilet ਦੇ ਪਾਣੀ ਵਿਚੋਂ ਕੱਢੀ ਹੋਈ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ |ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਪੈਟਰੋਲੀਅਮ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਤੇਲ ਅਤੇ ਗੈਸ ਕੰਪਨੀਆਂ ਦੇ ਨਾਲ ਇੱਕ ਕਰਾਰ ਕੀਤਾ ਗਿਆ ਹੈ |ਇਸ ਕਰਾਰ ਤੋਂ ਬਾਅਦ ਗੰਗਾ ਕਿਨਾਰੇ ਵੱਸੇ ਦੇਸ਼ ਦੇ 26 ਸ਼ਹਿਰਾਂ ਨੂੰ ਲਾਭ ਮਿਲੇਗਾ |ਨਿਤਿਨ ਗੜਕਰੀ ਨੇ ਕਿਹਾ ਕਿ toilet ਦੇ ਪਾਣੀ ਵਿਚੋਂ ਨਿਕਲਣ ਵਾਲੀ ਗੰਦਗੀ ਤੋਂ ਮੀਥੇਨ ਗੈਸ ਨਾਲ ਬਾਇਓ ਸੀਐਨਜੀ ਤਿਆਰ ਕੀਤਾ ਜਾਵੇਗਾ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੰਦੇ ਹਾਂ ਕਿ toilet ਦੇ ਪਾਣੀ ਵਿਚ ਭਾਰੀ ਮਾਤਰਾ ਵਿਚ ਮੀਥੇਨ ਗੈਸ ਪਾਈ ਜਾਂਦੀ ਹੈ |ਮੀਥੇਨ ਗੈਸ ਇੱਕ ਜਵਲਣਸ਼ੀਲ ਗੈਸ ਹੁੰਦੀ ਹੈ |ਇਹ ਜਿਆਦਾਤਰ ਦਲਦਲੀ ਅਤੇ ਗੰਦੀ ਜਗ੍ਹਾ ਉੱਪਰ ਪਾਈ ਜਾਂਦੀ ਹੈ |

ਅਜਿਹੀਆਂ ਤੋਂ ਹਰ ਸਮੇਂ ਮੀਥੇਨ ਗੈਸ ਨਿਕਲਦੀ ਰਹਿੰਦੀ ਹੈ |ਇੱਥੋ ਤੱਕ ਕਿ ਸੀਕਰ ਦੇ ਪਾਣੀ ਵਿਚ ਵੀ ਮੀਥੇਨ ਗੈਸ ਮੌਜੂਦ ਹੁੰਦੀ ਹੈ ਗੜਕਰੀ ਨੇ ਅੱਗੇ ਦੱਸਿਆ ਕਿ toilet ਦੇ ਪਾਣੀ ਤੋਂ ਨਿਕਲਣ ਵਾਲੀ ਗੈਸ ਤੋਂ 26 ਸ਼ਹਿਰਾਂ ਵਿਚ ਸਿਟੀ ਬੱਸਾਂ ਚੱਲਣਗੀਆਂ |ਇਸ ਕੰਮ ਤੋਂ ਬਾਅਦ ਦੇਸ਼ ਦੇ ਲਗਪਗ 50 ਲੱਖ ਨੌਜਵਾਨਾਂ ਨੂੰ ਰੋਜਗਾਰ ਵੀ ਮਿਲੇਗਾ |ਇਸਦੇ ਨਾਲ ਹੀ ਗੰਗਾ ਦੀ ਸਫਾਈ ਵੀ ਹੋ ਜਾਵੇਗੀ |ਨਿਤਿਨ ਗੜਕਰੀ ਨੇ ਦੱਸਿਆ ਕਿ ਭਾਰਤ ਦੇਸ਼ ਵਿਚ ਕੋਲੇ ਦੀ ਕੋਈ ਕਮੀ ਨਹੀਂ ਹੈ |ਭਾਰਤ ਵਿਚ ਕੋਲੇ ਦਾ ਭੰਡਾਰ ਬਹੁਤ ਮਾਤਰਾ ਵਿਚ ਮੌਜੂਦ ਹੈ |ਇਸ ਤੋਂ ਮੀਥੇਨ ਗੈਸ ਕੱਢ ਕੇ ਫਿਲਹਾਲ ਮੁੰਬਈ, ਪੂਨੇ ਅਤੇ ਗਵਾਟੀ ਵਿਚ ਸਿਟੀ ਬੱਸਾਂ ਚਲਾਉਣ ਦੀ ਤਿਆਰ ਰਹੀ ਹੈ |ਉਹਨਾਂ ਨੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਦੱਸੀ ਹੈ |ਉਹਨਾਂ ਦੇ ਅਨੁਸਾਰ 62 ਰੁਪਏ ਲੀਟਰ ਮਿਲਣ ਵਾਲਾ ਡੀਜਲ ਜੋ ਕੰਮ ਕਰਦਾ ਹੈ, ਉਹਨਾਂ ਹੀ ਘੱਟ ਮੀਥੇਨ ਗੈਸ 16 ਰੁਪਏ ਵਿਚ ਕਰ ਸਕਦੀ ਹੈ |ਇਸ ਸਮੇਂ ਦੇਸ਼ ਵਿਚ ਵੈਕਲਿਪਕ ਫ੍ਯੂਲ ਨੂੰ ਲੈ ਕੇ ਤਰਾਂ-ਤਰਾਂ ਦੇ ਪ੍ਰਯੋਗ ਕੀਤੇ ਜਾ ਰਹੇ ਹਨ |

Leave a Reply

Your email address will not be published. Required fields are marked *