Home / ਫਿਲਮੀ ਜਗਤ / ਅਮਿਤਾਭ ਬੱਚਨ ਨੇ ਲਈ ਇੰਨੇਂ ਕਰੋੜ ਰੁਪਏ ਦੀ ਨਵੀਂ ਲਗਜਰੀ ਕਾਰ, ਪ੍ਰਤੀ ਘੰਟੇ ਵਿਚ ਚਲਦੀ ਹੈ 210 ਕਿਲੋਮੀਟਰ

ਅਮਿਤਾਭ ਬੱਚਨ ਨੇ ਲਈ ਇੰਨੇਂ ਕਰੋੜ ਰੁਪਏ ਦੀ ਨਵੀਂ ਲਗਜਰੀ ਕਾਰ, ਪ੍ਰਤੀ ਘੰਟੇ ਵਿਚ ਚਲਦੀ ਹੈ 210 ਕਿਲੋਮੀਟਰ

ਬਾਲੀਵੁੱਡ ਦੇ ਮਹਾਨਨਾਇਕ ਅਮਿਤਾਭ ਬੱਚਨ ਹਮੇਸ਼ਾਂ ਸੁਰਖੀਆਂ ਵਿਚ ਬਣੇ ਰਹਿੰਦੇ ਹਨ |ਕਦੇ ਫਿਲਮਾਂ ਨੂੰ ਲੈ ਕੇ, ਕਦੇ ਕੌਣ ਬਣੇਗਾ ਕਰੋੜਪਤੀ, ਕਦੇ ਕਿਸੇ ਇਵੈਂਟ ਵਿਚ ਕੁੱਝ ਚੰਗਾ ਕਰਦੇ ਹੋਏ ਅਤੇ ਕਦੇ ਆਪਣੀ ਲਾਇਫ਼ਸਟਾਇਲ ਨੂੰ ਲੈ ਕੇ |ਉਹਨਾਂ ਦੀ ਹਰ ਗੱਲ ਵਿਚ ਇੱਕ ਖਾਸ ਗੱਲ ਛੁਪੀ ਹੁੰਦੀ ਹੈ ਜੋ ਸਮੇਂ ਦੇ ਨਾਲ ਉਹ ਆਪਣੇ ਫੈਨਜ ਨਾਲ ਸ਼ੇਅਰ ਕਰਨਾ ਨਹੀਂ ਭੁੱਲਦੇ |ਇਸ ਲਈ ਜਦ ਉਹਨਾਂ ਨੇ ਨਵੀਂ ਗੱਡੀ ਲੈ ਲਈ ਤਾਂ ਸਭ ਤੋਂ ਪਹਿਲਾਂ ਆਪਣੇ ਫੈਨਜ ਨਾਲ ਉਸਦੀ ਤਸਵੀਰ ਸ਼ੇਅਰ ਕੀਤੀ |ਦਰਸ਼ਕ ਅਮਿਤਾਭ ਬੱਚਨ ਨਾਲ ਬਹੁਤ ਲਗਾਵ ਰੱਖਦੇ ਹਨ ਅਤੇ ਇਸਦਾ ਸਬੂਤ ਦੁਨੀਆਂ ਨੇ ਤਦ ਦੇਖ ਲਿਆ ਸੀ ਜਦ ਅਮਿਤਾਭ ਬੱਚਨ ਫਿਲਮ “ਦੀ ਕੁਲੀ” ਦੀ ਸ਼ੂਟਿੰਗ ਤੇ ਜਖਮੀ ਹੋਏ ਸਨ |ਅਮਿਤਾਭ ਬੱਚਨ ਦੀ ਲਗਜਰੀ ਲਾਈਫ ਤੋਂ ਅਸੀਂ ਸਭ ਵਾਕਿਫ਼ ਹਾਂ, ਉਹਨਾਂ ਦੇ ਕੋਲ ਦੋ ਬੰਗਲੇ, ਫਾਰਮ ਹਾਊਸ ਅਤੇ ਕਰੋੜਾਂ ਦੀ ਜਾਇਦਾਦ ਹੈ ਪਰ ਹੁਣ ਉਹਨਾਂ ਦੀ ਜਾਇਦਾਦ ਵਿਚ ਇੱਕ ਹੋਰ ਚੀਜ ਸ਼ਾਮਿਲ ਹੋ ਗਈ ਹੈ |ਅਮਿਤਾਭ ਬੱਚਨ ਨੇ ਲੈ ਲਈ ਹੈ ਕਰੋੜਾਂ ਦੀ ਲਗਜਰੀ ਕਾਰ ਜਿਸਦੀ ਸਪੀਡ ਇੰਨੀਂ ਹੈ ਕਿ ਉਹ ਪੂਰੇ ਭਾਰਤ ਦੀ ਯਾਤਰਾ ਆਪਣੀ ਉਸ ਕਾਰ ਵਿਚ ਕਰ ਸਕਦੇ ਹਨ |

ਵੈਸੇ ਤਾਂ ਅਮਿਤਾਭ ਬੱਚਨ ਦੇ ਕੋਲ ਇੱਕ ਤੋਂ ਵੱਧ ਕੇ ਗੱਡੀਆਂ ਦੇ ਕਲੈਕਸ਼ਨ ਹਨ ਪਰ ਉਹਨਾਂ ਨੇ ਇਸ ਲਗਜਰੀ ਕਾਰ ਨੂੰ ਨਵਰਾਤਰੀ ਵਿਚ ਲਿਆ ਹੈ ਅਤੇ ਉਹ ਧਰਮ-ਕ੍ਰਮ ਦੀ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ |ਅਮਿਤਾਭ ਬੱਚਨ ਨੇ SUV Lexus LX 570 ਨਾਮ ਦੀ ਲਗਜਰੀ ਕਾਰ ਖਰੀਦੀ ਹੈ |ਮੀਡੀਆ ਰਿਪੋਰਟ ਦੇ ਅਨੁਸਾਰ SUV ਨਾਮ ਦੀ ਇਸ ਕਾਰ ਨੂੰ ਉਹਨਾਂ ਨੇ ਆਪਣੇ ਜਨਮਦਿਨ ਦੇ ਅਵਸਰ ਤੇ ਖਰੀਦੀ ਹੈ |ਇਸ ਕਾਰ ਦਾ ਸ਼ੋ-ਰੂਮ ਪ੍ਰਾਇਜ 2.32 ਕਰੋੜ ਰੁਪਏ ਹੈ |ਇਸ ਕਾਰ ਦੀ ਤਸਵੀਰ ਐਸ਼ਵਰਿਆ ਰਾਏ ਬੱਚਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਅਭਿਸ਼ੇਕ ਬੱਚਨ, ਅਮਿਤਾਭ ਬੱਚਨ ਅਤੇ ਅਰਾਧਿਆ ਬੱਚਨ ਨਜਰ ਆ ਰਹੇ ਹਨ |ਮਹਾਨਨਾਇਕ ਦੀ ਇਹ ਕਾਰ ਪਾਵਰਫੁੱਲ ਅਤੇ ਸਟਾਈਲਿਸ਼ ਹੈ, ਜਿਸ ਤੋਂ ਬਾਅਦ ਉਹਨਾਂ ਨੇ ਤਸਵੀਰ ਲਈ ਅਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ |ਅਮਿਤਾਭ ਬੱਚਨ ਅੱਜ ਵੀ ਫਿਲਮਾਂ ਵਿਚ ਦਮਦਾਰ ਕਿਰਦਾਰ ਵਿਚ ਨਜਰ ਆਉਂਦੇ ਹਨ ਅਤੇ ਸ਼ਾਇਦ ਅਗਲੇ ਮਹੀਨੇ ਉਹਨਾਂ ਦੀ ਫਿਲਮ ਠਗਸ ਆਫ਼ ਹਿੰਦੁਸਤਾਨ ਆ ਰਹੀ ਹੈ |ਇਸ ਲਈ ਉਹਨਾਂ ਨੇ ਇਸ ਕਾਰ ਦੇ ਜਰੀਏ ਖੁੱਦ ਨੂੰ ਇੱਕ ਅਨੋਖਾ ਤੋਹਫ਼ਾ ਦਿੱਤਾ ਹੈ |ਹੁਣ ਉਹ ਇਸ ਕਾਰ ਨਾਲ ਆਪਣੇ ਪਰਿਵਾਰ ਦੇ ਨਾਲ ਸਿੱਧਿਆਨਾਇਕ ਮੰਦਿਰ ਜਾ ਸਕਦੇ ਹਨ ਕਿਉਂਕਿ ਅਕਸਰ ਉਹਨਾਂ ਨੂੰ ਆਪਣੇ ਹਰ ਨਵੇਂ ਵਾਹਨ ਦੇ ਨਾਲ ਮੰਦਿਰ ਵਿਚ ਦਰਸ਼ਨ ਕਰਦੇ ਦੇਖਿਆ ਗਿਆ ਹੈ |

LX 570 ਇੰਟੀਰੀਅਰ ਇਨ੍ਨੰਨ ਲਗਜਰੀ ਅਤੇ ਖਾਸ ਹੈ ਕਿ ਦੇਖਣ ਵਾਲੇ ਦੀ ਨਜਰ ਇਸ ਤੇ ਟਿੱਕ ਸਕਦੀ ਹੈ |ਇਸ ਵਿਚ ਰੀਪਿੱਛਲੀ ਸੀਟ ਤੇ 2 LED ਸਕਰੀਨ ਦਿੱਤੀਆਂ ਗਈਆਂ ਹਨ, ਜਿਸ ਨਾਲ ਯਾਤਰੀ ਮੂਵੀ ਦੇਖ ਸਕਦੇ ਹਨ |ਪਿੱਛਲੀ ਸੀਟ ਦੇ ਲਈ AC ਵੈਡਸ ਦੇ ਨਾਲ ਫੋਨ ਚਾਜਰ ਅਤੇ ਯੂਟੀਲੀਟੀ ਬਾਕਸ ਵੀ ਮੌਜੂਦ ਹੈ |ਕਾਰ ਪੂਰੀ ਤਰਾਂ ਨਾਲ ਆਟੋਮਮੈਟਿਕ ਹੈ ਜਿਸ ਵਿਚ ਸਭ ਫੀਚਰ ਨੂੰ ਚਲਾਉਣ ਦੇ ਲਈ ਟੱਚ ਬਟਨ ਦਿੱਤੇ ਹਨ |ਇਸ ਵਿਚ 12.3 ਇੰਚ ਸਕਰੀਨ ਵਾਲਾ ਇੰਫੋਟੇਨਮੇਂਟ ਸਿਸਟਮ ਵੀ ਹੈ ਅਤੇ ਇਉਸ ਵਿਚ ਆਟੋਮੈਟਿਕ ਕਲਾਈਮੈਂਟ ਕੰਟਰੋਲ, 14 ਸੈਂਸਰ ਦੇ ਨਾਲ 19 ਸਪੀਕਰ ਆਡੀਓ ਸਿਸਟਮ ਦਿੱਤਾ ਹੈ |ਫੋਨ ਚਾਰਜਿੰਗ ਦੇ ਲਈ ਵਾਇਰਲੈਸ ਚਾਰਜਰ ਵੀ ਹੈ ਜਿਸ ਨਾਲ ਕੋਈ ਵੀ ਫੋਨ ਚਾਰਜ ਹੋ ਸਕਦਾ ਹੈ |ਕਾਰ ਵਿਚ ਮਿਲੇਗਾ ਫੁਲ-ਕਲਰ ਹੈੱਡ ਅੱਪ ਡਿਸਪਲੇ , ਇਸ ਨਾਲ ਨੈਵੀਗੇਸ਼ਨ ਗਲਾਸ ਤੇ ਵੀ ਦਿਖਾਈ ਦਿੰਦਾ ਹੈ |ਕੁੱਲ ਮਿਲਾ ਕੇ ਇਹ ਕਾਰ ਬਹੁਤ ਹੀ ਦਮਦਾਰ ਫੀਚਰਾਂ ਦੇ ਨਾਲ ਕੰਪਨੀ ਵੱਲੋਂ ਲਾਂਚ ਕੀਤੀ ਗਈ ਹੈ |

Leave a Reply

Your email address will not be published. Required fields are marked *